Call Us
Login
Register
About Us

CFA Punjab (Computer Facutly Association.) is an Non-Governmental Organisation registered under Soceity Registratiion Act. 1860 of Punjab The aims and objectives of the Association shall be
(i) To redress/elevate problems faced by Computer Faculties.
(ii) To establish, open, develop, run, support, maintain, take over, construct, alter, improve, manage and control the Parks, Old age home, Senior Citizens Rest Rooms/ Tea Centre, Orphanage Home, Ashram, Dharmashala, Shelters , Creche, Community center, Toilets (Shochalaya) and other centers for the benefits of public and society. (iii) To take up effective, reasonable and lawful steps for resolutions of problems relating to Computer Faculties.
(iv) To work as conduit between the Punjab Government and Computer Faculties.
(v) To provide legal counselling and financial assistance to Computer Faculties and underprivileged sections of the society.
(vi) To work for poor, needy and Rural Development.
(vii) To arrange and manage welfare programs and Health Checkup programs for Computer Faculties and weaker section of society.
(viii) To approach the competent court/courts/ Govt. & Semi Govt. authorities to safeguard the rights of the Computer Faculties.
(ix) To work for upliftment of weaker section of the society.

Card image cap

Meeting With Sh. H.C. Arora (Senior Advocate)

ਅੱਜ ਮਿਤੀ 07 ਮਾਰਚ 2025 ਨੂੰ ਕੰਪਿਊਟਰ ਫੈਕਲਟੀ ਐਸੋਸੀਏਸ਼ਨ(ਰਜਿ:) ਦੀ ਗਵਰਨਿੰਗ ਬਾਡੀ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਸੀਨੀਅਰ ਐਡਵੋਕੇਟ ਸ਼੍ਰੀ ਐਚ.ਸੀ. ਅਰੋੜਾ ਨਾਲ ਹੋਈ। ਮੀਟਿੰਗ ਵਿੱਚ ਮਿਤੀ 12 ਮਾਰਚ 2025 ਨੂੰ ਹੋਣ ਵਾਲੀ ਸੁਣਵਾਈ ਲਈ ਵਕੀਲ ਸਾਹਿਬ ਨਾਲ ਚਰਚਾ ਕੀਤੀ ਗਈ। ਮਿਤੀ 25.02.2025 ਨੂੰ ਡਬਲ ਬੈਂਚ ਵੱਲੋਂ ਦਿੱਤੀ ਗਈ ਜੱਜਮੈਂਟ ਦੇ ਸਬੰਧ ਵਿੱਚ ਵੀ ਗੱਲਬਾਤ ਕੀਤੀ ਗਈ ਕਿ ਵਕੀਲ ਸਾਹਿਬ ਨੂੰ ਕਿਹਾ ਗਿਆ ਕਿ ਸਿੰਗਲ ਬੈਂਚ ਨੂੰ ਇਸ ਜੱਜਮੈਂਟ ਦਾ ਹਵਾਲਾ ਦੇ ਕੇ ਰਿੱਟ ਅਲਾਉ ਕਰਨ ਲਈ ਬੇਨਤੀ ਕੀਤੀ ਜਾਵੇ।ਜਿਸ ਤੇ ਵਕੀਮ ਸਾਹਿਬ ਨੇ ਪੂਰਨ ਵਿਸ਼ਵਾਸ਼ ਦਵਾਇਆ ਕਿ ਉਹ ਰਿੱਟ ਅਲਾਓ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਗੇ।

Card image cap

Meeting With Sh. Harish Goyal (Advocate)

ਅੱਜ ਮਿਤੀ 07 ਮਾਰਚ 2025 ਨੂੰ ਕੰਪਿਊਟਰ ਫੈਕਲਟੀ ਐਸੋਸੀਏਸ਼ਨ(ਰਜਿ:) ਦੀ ਗਵਰਨਿੰਗ ਬਾਡੀ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਸ਼੍ਰੀ ਹਰੀਸ਼ ਕੁਮਾਰ ਐਡਵੋਕੇਟ ਨਾਲ ਹੋਈ। ਮੀਟਿੰਗ ਵਿੱਚ ਐਡਵੋਕੇਟ ਸਾਹਿਬ ਨੂੰ ਡੇ.ਏ. ਦੇ ਸਬੰਧ ਵਿੱਚ ਚੱਲ ਰਹੀ ਰਿੱਟ ਪਟੀਸ਼ਨ ਨੂੰ ਡਬਲ ਬੈਂਚ ਦੇ ਫੈਸਲੇ ਦੇ ਹਵਾਲੇ ਨਾਲ ਸੁਣਵਾਈ ਵਿੱਚ ਲਿਆਦਾ ਜਾਵੇ। ਅਤੇ ਜਲਦੀ ਹੀ ਕੋਰਟ ਨੂੰ ਇਸ ਕੇਸ ਵਿੱਚ ਜੱਜਮੈਂਟ ਕੰਪਿਊਟਰ ਅਧਿਆਪਕਾਂ ਦੇ ਹੱਕ ਕਰਣ ਲਈ ਬੇਨਤੀ ਕੀਤੀ ਜਾਵੇ।